Brijesh Mehra(Bunny) (@bunny.mehra23)

last month

ਬਾਬਾ ਦੀਪ ਸਿੰਘ ਜੀ ਤੁਹਾਡੇ ਅੱਗੇ ਅਰਦਾਸ ਹੈ ਕੀ ਮੇਰਾ ਸਾਥ ਕਦੇ ਨਾ ਸ਼ਡਿਓ ਤੁਹਾਡੇ ਤੋਂ ਬਿਨਾਂ ਮੇਰੀ ਕੋਈ ਔਕਾਤ ਨਹੀਂ ਹੈ 🙏ਕੁਦਰਤ ਦੇ ਇਸ਼ਕ ਨਿਰਾਲੇ ਲੱਗੀਆਂ ਵਾਲੇ ਜਾਣਦੇ,, ਜਿੰਨਾ ਨੂੰ ਰੱਬ ਪਿਆਰਾ ਉਹੀਓ ਬਸ ਮਾਣਦੇ 🙏 🙏ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ, ਦੁਨੀਆਂ ਤਾਂ ਉਹਨੂੰ ਵੀ ਨਹੀਂ ਸ਼ੱਡਦੀ🙏ਸਾਰੀ ਦੁਨੀਆਂ ਸ਼ੱਡਦੋ, ਪਰ ਉਸ ਵਾਹਿਗੁਰੂ ਨੂੰ ਨਾ ਸ਼ਡੋ ਕਦੇ ਵੀ ❤️🙏 ਪਿਆਰ ਕਰਨਾ ਹੈ ਤਾਂ ਉਸ ਵਾਹਿਗੁਰੂ ਨਾਲ ਕਰੋ,ਜੋ ਸਾਡੇ ਦਿਲ ਦੀਆਂ ਜਾਣਦਾ ਤੇ ਔਖੇ ਵੇਲੇ ਸਾਨੂੰ ਇਕੱਲਿਆਂ ਨਹੀਂ ਸ਼ੱਡਦਾ ❤️🙏ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਜਾਵੇ, ਫਿਰ ਦੁਨੀਆਂ ਜੋ ਮਰਜ਼ੀ ਕਹੇ 🙏ਫਿਰ ਬਾਬਾ ਦੀਪ ਸਿੰਘ ਜੀ ਆਪ ਕਹਿੰਦੇ, ਤੂੰ ਪਰਵਾਹ ਨਾ ਕਰ ਇਸ ਦੁਨੀਆਂ ਦੀ,, ਕਿਉਂਕਿ ਮੈਂ ਤੇਰੇ ਨਾਲ ਹੈਗਾ ❤️ ❤️❤️❤️❤️❤️❤️❤️ 🙏ਬਾਬਾ ਦੀਪ ਸਿੰਘ ਜੀ ਤੁਹਾਡੇ ਅੱਗੇ ਅਰਦਾਸ ਹੈ ਕੀ ਮੇਰਾ ਸਾਥ ਕਦੇ ਨਾ ਸ਼ਡਿਓ 🙏ਤੁਹਾਡੇ ਤੋਂ ਬਿਨਾਂ ਮੇਰੀ ਕੋਈ ਔਕਾਤ ਨਹੀਂ ਹੈ 🙏 🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 🙏ਤੁਹਾਡਾ ਹੀ ਆਸਰਾ 🙏❤️❤️❤️ #waheguru #waheguruji #Baba_Deep_singh_Ji_bless_you_all #dailydarshan #Gurudwarashaheeda_sahibji #dhandhanbabadeepsinghji #holydarshan #Dhan_Dhan_baba_deep_singh_ji #godgrace #goldentemple #god_is_one #gurudwara #amritsar #darbarsahib #Punjab #Heaven #waheguru ❤️ #gurudwarasaroundtheworld For daily darshan please visit the facebook page of gurudwara ji and get updates of daily holy darshan 😇 🔻 https://www.facebook.com/BabaDeepsinghjishahida.sahib/ #Admin_Sewak #Bunny_Mehra

3 comments